Skip to main content

Posts

Showing posts from June, 2017

EK ILTIJA

देखो जब सारी बातें ख़तम हो गई, तो कहने को कुछ बाकी नहीं है , पर फिर भी एक बात कहना चाहता हूँ तुझसे कि , फुरसत के पलों में कभी मिलना ना मुझसे , क्यूँकि सवाल बहुत हैं , बवाल बहुत हैं , उभर आएंगे। यकीन करना मेरे किसी भी सवाल का तुम्हारे पास जवाब नहीं होगा , मेरे शिकवों और तुम्हारी मजबूरीओं का कोई हिसाब नहीं होगा , दिल की कचहरी में बेबसी की गवाही से इन्साफ नहीं होगा , और हाँ, वो रात जो कुछ सेहमी सी थी ,जिस में तू कुछ बहकी सी थी , और हाँ, मेरी भी सांस कुछ सहकी सी थी , शरेआम ना हो जाये कहीं हर पल तू डरी रहती सी थी , निकाल देना वो डर  भी अपने मन से , क्यूँकि वो पल कभी भी बेनक़ाब नहीं होगा , पर फिर भी तू फुरसत के पलों में कभी मिलना ना मुझसे , क्यूँकि सवाल बहुत हैं , बवाल बहुत हैं , उभर आएंगे। यकीन करना तेरे सामने मुझसे रहा नहीं जायेगा , खुद को रोक नहीं पाऊँगा मैं , ऊँची आवाज़ में कुछ कहा नहीं जायेगा , आँखों को बहने से रोक नहीं पाऊँगा मैं , यकीन करना तुझसे भी यह सब देखा नहीं जायेगा , मेरी तरह ही खुद को रोक नहीं पायेगी तू  , गले से लगा के मुझे मेरे आँसू पोंछ के , मेरा माथा च

RUSWAI

ਅੱਖੀਆਂ ਤੋਂ ਨੀਂਦ ਰੁੱਸੀ ਤੇ ਨੀਂਦਾਂ ਤੋਂ ਖ਼ਵਾਬ ਰੁੱਸੇ , ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ। ਸ਼ਰਾਬ ਤੇ ਆਬ ਦਾ ਮੇਲ ਮੇਰੀ ਜ਼ਿੰਦਗੀ ਹੈ , ਵਿੱਚੋਂ ਉੱਡਿਆ ਸੁਰੂਰ ਸਾਥੋਂ ਜਦੋਂ ਦੇ ਸ਼ਬਾਬ ਰੁੱਸੇ , ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ। ਨਿੱਤ ਕਈ ਜੰਮਦੇ ਨੇ, ਕਈ ਮਰਦੇ ਨੇ ਜ਼ਹਿਨ ਦੀ ਕੋਖ਼ ਵਿਚ , ਐਸੇ ਲੱਖਾਂ ਹੀ ਸਵਾਲ ਜਿਨਾਂ ਤੋਂ ਓਨ੍ਹਾਂ ਦੇ ਜਵਾਬ ਰੁੱਸੇ , ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ। ਮਾਰੇ-ਮਾਰੇ ਉੱਡੇ ਫਿਰਦੇ ਨੇ ਉਜਾੜਾਂ ਉੱਤੇ , ਅੱਕ ਪੀਣ ਨੂੰ ਭੌਰੇ ਜਦੋਂ ਦੇ ਹੁਸਨ ਗ਼ੁਲਾਬ ਰੁੱਸੇ , ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ। ਰੁੱਸਣ ਨੂੰ ਤਾਂ ਰੁੱਸੇ ਪਏ ਨੇ ਸਦੀਆਂ ਤੋਂ ਹਾਸੇ ਮੇਰੇ , ਪਰ ਸ਼ਬ-ਏ-ਵਫ਼ਾਤ ਤਾਂ ਕੱਲ੍ਹ ਸੀ , ਜਦੋਂ ਮਿੰਨੀ ਤੋਂ ਓਹਦੇ ਆਪਣੇ ਅਜ਼ਾਬ ਰੁੱਸੇ , ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ। ਅੱਖੀਆਂ ਤੋਂ ਨੀਂਦ ਰੁੱਸੀ ਤੇ ਨੀਂਦਾਂ ਤੋਂ ਖ਼ਵਾਬ ਰੁੱਸੇ , ਗੈਰਾਂ ਨੇ ਕੀ ਰੁੱਸਣਾ , ਅਸੀਂ ਖ਼ੁਦੀ ਕੋਲੋਂ ਆਪ ਰੁੱਸੇ। (Akhian to neend russi te neendan to khawaab russe ,  Gairan ne ki russna , Asi khudi kolo aap russe.  Sharaab te aab da mel meri zindagi hai,  Vichon uddya suroor satho jado de shabaab russe,  Gairan ne ki russna ,