Skip to main content

Posts

Showing posts from April, 2020

KIRDAAR - A Tribute to Irrfan Khan Sir

आज सुबह से एक ख़बर सुन सदमे में हूँ।  यक़ीन कैसे करूँ पता नहीं लेकिन ख़बर सुनते ही वो सारे किरदार जो उस महान हस्ती ने निभाए हैं वो मेरी आँखें के आगे घूम रहे हैं।  दरअसल वो किरदार इतनी संजीदगी से निभाए गए हैं कि वो सिर्फ़ किसी फ़िल्म के किरदार ही नहीं , हमारी ज़िंदगी के किरदार बन गए।   आप हमेशा दिल में रहोगे सर ।  मत पूछो कि आज क्या खोया है हमने  वो आँखों से दूर  लेकिन दिल में रहता यार खोया है  जिसके साथ कई दफा हम हसें हैं हम रोए हैं   वो कलाकार नहीं  हमने अपना एक किरदार खोया है वो किरदार  जो मेरे साथ फुटपाथ  पे चलते-चलते  मक़बूल   हो गया  जो हच्च के छोटे से रिचार्ज   से घर-घर में  मशहूर हो गया  जिसकी आवाज़ ही एक अलग सी  पहचान हो गयी  जिसकी सादगी देख खुद शोहरत भी  हैरान हो गयी  वो किरदार  जिसने स्लमडॉग से मिलियनेयर   तक  रास्ते  बनाये हैं  लेकिन मेरे साथ बैठ ...

KUTTA

ਸੋਚੋ ਖਾਂ ਭਲਾ ਕੀ ਹੁੰਦਾ ਜੇ ਕੁੱਤਾ ਵੀ ਇੱਕ ਬੰਦਾ ਹੁੰਦਾ ? ਐਵੇਂ ਲੂਰ-ਲੂਰ ਗਲੀਆਂ ਵਿੱਚ ਫਿਰਦਾ  ਜਾਂ ਬੰਦਿਆਂ ਵਾਂਗੂ ਹੀ ਘਰੇ ਬੰਧਾ ਹੁੰਦਾ  ਜੇ ਕੁੱਤਾ ਵੀ ਇੱਕ ਬੰਦਾ ਹੁੰਦਾ  ਆਜ਼ਾਦ ਤਾਂ ਹੁੰਦਾ ਪਟੇ-ਸੰਗਲੀਆਂ ਤੋਂ  ਪਰ ਗਲ ਵਿੱਚ ਮਜਬੂਰੀਆਂ ਦਾ ਫੰਦਾ ਹੁੰਦਾ  ਸੂਟ-ਬੂਟ ਤਾਂ ਪਾਉਂਦਾ ਬੰਦਿਆਂ ਵਾਂਗੂ  ਪਰ ਕੁੱਤਿਆਂ ਵਾਂਗੂ ਕਰਦਾ ਕੋਈ ਧੰਦਾ ਹੁੰਦਾ  ਜੇ ਕੁੱਤਾ ਵੀ ਇੱਕ ਬੰਦਾ ਹੁੰਦਾ ਐਵੇਂ ਨਾ ਹੁੰਦਾ ਚਿੱਟਾ, ਕਾਲਾ ਜਾਂ ਡੱਬ-ਖੜੱਬਾ  ਬੰਦਿਆਂ ਵਾਂਗੂ ਵੱਟ-ਵਟਾਵਾਂ ਰੰਗਾ ਹੁੰਦਾ  ਖੁੱਲ੍ਹੀ ਹੁੰਦੀ ਜ਼ੁਬਾਨ ਕਈ ਭਾਸ਼ਾਵਾਂ ਸਿੱਖਦਾ  ਪਰ ਮਨ ਆਈ ਭੌਂਕਣ `ਤੇ ਲੱਗਾ ਜੰਦਾ ਹੁੰਦਾ  ਜੇ ਕੁੱਤਾ ਵੀ ਇੱਕ ਬੰਦਾ ਹੁੰਦਾ ਨਹਾਉਂਦਾ-ਧੌਂਦਾ ਸਜ-ਸਵਰ ਕੇ ਰਹਿੰਦਾ  ਪਰ ਨੀਅਤ ਦਾ ਧਰਮ ਨਾਲ ਗੰਦਾ ਹੁੰਦਾ  ਇੱਕ ਪਰਿਵਾਰ ਬਣਾਉਂਦਾ ਤੇ ਸੌ ਸਾਕ ਨਿਭਾਉਂਦਾ  ਪਰ ਵਫ਼ਾਦਾਰੀ ਵਿੱਚ ਹੁਣ ਨਾਲੋਂ ਕੁਝ ਮੰਦਾ ਹੁੰਦਾ  ਜੇ ਕੁੱਤਾ ਵੀ ਇੱਕ ਬੰਦਾ ਹੁੰਦਾ ਨਾ ਭੌਂਕਦਾ ਕਿਸੇ `ਤੇ, ਨਾ ਵੱਢਦਾ ਕਿਸੇ ਨੂੰ  ਤੇ ਨਾ ਹੀ ਥਾਂ-ਥਾਂ ਭਿਓਂਦਾ ਕੰਧਾਂ ਹੁੰਦਾ  ਬਸ ਦਿਲ ਦੁਖਾਉਂ...

PEHCHAN

ਕੌਣ ਹਾਂ ਅਸੀਂ  ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ ਇਸ ਸੱਚ ਦਾ ਸੱਚ ਕੌਣ ਪਛਾਣੇ  ਸੱਚ ਨਾਲ ਬਣਦੀ  ਭਲਾਂ ਕਿਸੇ ਦੀ ਕਿਉਂ ਨਹੀਂ ਏ  ਕੌਣ ਹਾਂ ਅਸੀਂ  ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ ਕਿੱਥੋਂ ਆਏ ਹਾਂ ਕਿੱਥੇ ਜਾਣਾ  ਕੀ ਘਰ ਬਾਰ ਤੇ ਕੀ ਥੌਂ ਟਿਕਾਣਾ  ਕਿੱਥੇ ਚੁਗਣਾ ਕਿੱਥੇ ਭੁੰਨਣਾ ਕਿੱਥੇ ਖਾਣਾ  ਕੁਝ ਦਿਨ ਰਹਿਣਾ ਜਾਂ ਭਲਕੇ ਟੁਰ ਜਾਣਾ  ਇਸ ਗੱਲ ਦੀ ਯਾਰਾ  ਕਿਸੇ ਨੂੰ ਕੋਈ ਸੂਹ ਨਹੀਂ ਏ  ਕੌਣ ਹਾਂ ਅਸੀਂ  ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ ਕਹਿਣ ਨੂੰ ਤਾਂ ਸਭ ਸੁਚੱਜੇ-ਸੋਹਲੇ  ਥਾਂ-ਥਾਂ ਫਿਰਦੇ ਪਾਉਂਦੇ ਰੌਲੇ  ਅਸਲ 'ਚ ਸਭ ਅੱਖਾਂ ਦੇ ਝੌਲੇ  ਮੂੰਹੋਂ ਗੂੰਗੇ ਤੇ ਕੰਨੋਂ ਬੋਲੇ  ਤਾਂ ਵੀ ਇੱਥੇ ਹੁੰਦਾ  ਬੰਦ ਕਿਸੇ ਦਾ ਮੂੰਹ ਨਹੀਂ ਏ  ਕੌਣ ਹਾਂ ਅਸੀਂ  ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ ਬੰਦਾ ਤਾਂ ਫਿਰਦਾ ਲੋਹਾ ਚੱਬੀਂ  ਗੱਲ-ਗੱਲ ਉੱਤੇ ਮਾਰ ਦੁਲੱਥੀਂ  ਭੁੱਲ ਜਾਂਦਾ ਬੈਠ ਜਗਤ ਦੇ ਸੱਥੀਂ  ਕਿ ਕੰਮ ਤਾਂ ਸਾਰਾ ਕੁਦਰਤ ਦੇ ਹੱਥੀਂ  ਓਹਦੇ ਕਹੇ ਬਿਨ੍ਹਾਂ  ਤਾਂ ਹੁੰਦੀ ਕੋਈ ਹੂੰ ਨਹੀਂ ਏ  ਕੌਣ ਹਾਂ ਅਸੀਂ  ਮੈਂ ਮੈਂ ਨਹੀਂ ਹਾਂ, ਤੂੰ ਤੂੰ ਨਹੀਂ ਏ ਆਹ ਜਗ ਵੀ ਕੀ ਆ ਭਰਮ-ਭੁਲੇਖੇ  ...

RAVAANGI

पहले पता नहीं ज़िंदगी कैसी थी  लेकिन जैसी भी थी अच्छी थी  मेरा अपना एक अलग सा जहान था  लेकिन फिर भी कोई कमी सी थी  एक घर परिवार और दो-तीन यार  कुछ ढेर सी किताबें और काम कारोबार  बस रात से दिन और दिन से रात  काम से थक के सोना फिर उठ के काम को त्यार  सब जान्ने वालों से एक अच्छा राब्ता था  कलम के सिवा ना किसे से कोई वास्ता था यूँ तो हर रोज़ देखता था मैं आईना  लेकिन सच बताऊँ खुद खुदी से कहीं लापता था  फिर एक दिन बिन आईना ही  खुद से खुदी का मिलना मिलाना हुआ  यूँ ही अचानक ज़िंदगी में तुम्हारा आना हुआ  कुछ बातें हुईं कुछ मुलाकातें हुईं  क्या, कब, कैसे मत पूछो सब बहाना हुआ  उस कुदरत की रज़ा तो देखो  मिट्टी जिस्म को जैसे रूहानगी मिल गई  बे-धड़क इस दिल को एक दीवानगी मिल गई  इस कदर हुआ अल्फ़ाज़ों से दोस्ताना  कि बे-समझ इस कलम को रवानगी मिल गई  क्या खूब मिलाया मिलाने वाले ने हमें  पहले कुछ आदतें मिलीं फिर ख़...