Skip to main content

Posts

Showing posts from July, 2018

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस...

CHITTA (HEROIN)

ਕਈ ਦਿਨਾਂ ਤੋਂ ਪੰਜਾਬ ਵਿੱਚ ਲਗਾਤਾਰ ਨਸ਼ੇ ਕਰਕੇ ਹੋ ਰਹੀ ਨੌਜਵਾਨਾਂ ਦੀ ਮੌਤ ਬਾਰੇ ਪੜ੍ਹ ਕੇ ਅਤੇ ਸੁਣ ਕੇ ਦਿਲ ਉਦਾਸ ਜਿਹਾ ਸੀ।  ਅਤੇ ਇਸ ਉਦਾਸੀ ਦਾ ਸਬਤੋਂ ਵੱਡਾ ਕਾਰਨ ਸਰਕਾਰਾਂ ਦੀ ਚੁੱਪੀ ਹੈ।  ਖ਼ੈਰ ਇਸ ਸਬ ਦਾ ਇੱਕੋ ਇੱਕ ਹੀ ਹੱਲ ਹੈ ਆਪਣੀ ਸੋਚ ਸਮਝ ਨਾਲ ਨਸ਼ਿਆਂ ਤੋਂ ਪ੍ਰਹੇਜ਼ ਕਰਨਾ ।  ਇਸ ਸਬ ਦੇ ਚਲਦੇ ਅੱਜ ਕੁਝ ਇਹ ਲਾਈਨਾਂ ਜ਼ਹਿਨ ਚ ਆਈਆਂ ਜੋ ਕਿ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ।  ਮਾਏ ਨੀ ਮਾਏ ..... ਗੋਰੀ ਲੰਕਾ ਦੇ ਰਾਵਣ ਘਰ-ਘਰ ਆ ਗਏ , ਕਾਲੇ ਘੋੜੇ `ਤੇ ਚੜ੍ਹ-ਚੜ੍ਹ ਆ ਗਏ , ਮੌਤ ਦੇ ਟੀਕੇ ਭਰ-ਭਰ ਆ ਗਏ , ਦੂਰੌਂ ਵੇਖ ਕੇ ਮੋਹ ਸੀ ਆਉਂਦਾ , ਹੁਣ ਚਿੱਤ-ਕਾਲਜਾ ਵੱਢ-ਵੱਢ ਜਾਂਦਾ , ਹੱਡਾਂ ਦੇ ਵਿੱਚ ਰੱਚ-ਰੱਚ ਜਾਂਦਾ , ਬਸ ਹੁਣ ਮੇਰੀ ਇੱਕ ਅਰਜ਼ ਪੁਘਾ ਲੈ ਮਾਏ , ਰੂਹ ਲੱਗੀ ਅੱਗ ਬੁਝਾ ਲੈ ਮਾਏ , ਆਪਣੀ ਬੁੱਕਲ ਵਿੱਚ ਲੁਕਾ ਲੈ ਮਾਏ , ਮੈਨੂੰ ਚਿੱਟੇ ਤੋਂ ਬਚਾ ਲੈ ਮਾਏ , ਮੈਨੂੰ ਚਿੱਟੇ ਤੋਂ ਬਚਾ ਲੈ ਮਾਏ ।    ਜਿਵੇਂ ਛੋਟੇ ਹੁੰਦੇ ਨੂੰ ਬਚਾਉਂਦੀ ਰਹੀ ਏਂ , ਠੰਡ ਦੀ ਠਾਰ ਤੋਂ , ਧੁੱਪ ਦੀ ਸਾੜ ਤੋਂ , ਹਰ ਚੰਗੇ-ਮਾੜੇ ਮੌਸਮ ਦੀ ਮਾਰ ਤੋਂ , ਪਰ ਮਾਏ ਹੁਣ ਤਾਂ ਮੌਸਮ ਮੰਦ-ਭਾਗੇ ਆਏ , ਸਿਖਰ ਦੁਪਹਿਰਾਂ ਹੋ ਗਏ ਸਾਏ , ਚਿੱਟੇ ਦੇ ਕਾਲੇ ਘੌਰ ਨੇ ਬੱਦਲ ਛਾਏ , ਜੋ ਵਾਂਗ ਤੇਜ਼ਾਬੀ ਵਰਖ਼ਾ ਵ...