ਅੱਜ ਬਹੁਤ ਦਿਨਾਂ ਬਾਅਦ ਕੁਝ ਸਾਂਝਾ ਕਰਨ ਜਾ ਰਿਹਾ। ਕੁਝ ਨਵਾਂ , ਕੁਝ ਆਪਣੀ ਕਲਮ ਤੋਂ ਹੱਟ ਕੇ। ਮੇਰੀ ਇੱਕ ਦੋਸਤ ਵਲੋਂ ਕੁਝ ਚੰਦ ਪਲਾਂ ਚ ਲਿੱਖੀਆਂ ਕੁਝ ਦਿਲ ਛੂਹਣ ਵਾਲੀਆਂ ਲਾਈਨਾਂ। ਆਸ ਕਰਦਾ ਹਾਂ ਕਿ ਜਿਸ ਤਰਾਂਹ ਇਹ ਲਾਈਨਾਂ ਮੇਰੇ ਦਿਲ ਨੂੰ ਛੂਹ ਗਈਆਂ ਉਸੇ ਤਰਾਂਹ ਤੁਹਾਨੂੰ ਵੀ ਪਸੰਦ ਆਉਣਗੀਆਂ। ਮੇਰੀ ਦੋਸਤ ਲਵਪ੍ਰੀਤ ਕੌਰ ਨੂੰ ਮੇਰੇ ਵਲੋਂ ਇਹਨਾਂ ਲਾਈਨਾਂ ਲਈ ਦਿਲੋਂ ਪਿਆਰ ਤੇ ਸਤਕਾਰ।
ਕਿਤੇ ਲਾਡਾਂ ਨਾਲ ਪਲਦੀ ਹਾਂ ,
ਤੇ ਕਿਤੇ ਜੰਮਦਿਆਂ ਹੀ ਫਟਕਾਰਾਂ ਸਹਿੰਦੀ ਹਾਂ।
ਕਿਤੇ ਪੁੱਤਾਂ ਵਾਂਗ ਪਾਲੀ ਜਾਂਦੀ ਹਾਂ ,
ਤੇ ਕਿਤੇ ਪੁੱਤਾਂ ਨਾਲ ਤੋਲੀ ਜਾਂਦੀ ਹਾਂ।
ਕਿਤੇ ਸਾਰੀਆਂ ਰੀਝਾਂ ਪੂਰੀਆਂ ਹੁੰਦੀਆਂ ਨੇ ,.
ਤੇ ਕਿਤੇ ਗੁੱਡੀਆਂ -ਪਟੋਲਿਆਂ ਨੂੰ ਵੀ ਅੱਖਾਂ ਤਰਸਦੀਆਂ ਨੇ।
ਕਿਤੇ ਡੋਲੀ ਚ ਇਜ਼ਤ ਨਾਲ ਤੋਰੀ ਜਾਂਦੀ ਹਾਂ ,
ਤੇ ਕਿਤੇ ਚੀਜ਼ਾਂ ਵਾਂਗ ਵੇਚ ਦਿੱਤੀ ਜਾਂਦੀ ਹਾਂ।
ਕਿਤੇ ਰਾਣੀ ਬਣ ਘਰ-ਬਾਰ ਸਾਂਭਦੀ ਹਾਂ ,
ਤੇ ਕਿਤੇ ਰੋਟੀ ਲਈ ਝੋਲੀ ਫਿਲਾਉਂਦੀ ਹਾਂ।
ਕਿਤੇ ਮਾਂ ਬਣਨ ਲਈ ਤਰਸਦੀ ਹਾਂ ,
ਤੇ ਕਿਤੇ ਮਾਂ ਬਣ ਕੇ ਧੀ ਦਾ ਗਲਾ ਘੁੱਟਦੀ ਹਾਂ।
ਸਦੀਆਂ ਬੀਤ ਗਈਆਂ ਇਸੇ ਜੱਦੋ-ਜਹਿਦ ਚ
ਕੋਈ ਸਮਝ ਨਹੀਂ ਪਾਇਆ ,ਮੈਂ ਕਿਸੇ ਦੀ ਧੀ ਕਿਸੇ ਦੀ ਮਾਂ ਹਾਂ ,
ਕਿਸੇ ਦਿਆਂ ਅੱਖਾਂ ਦੀ ਲੋਹ ਕਿਸੇ ਦੇ ਵੇਹੜੇ ਦੀ ਛਾਂ ਹਾਂ।
ਮੇਰੀਆਂ ਅੱਖਾਂ ਚ ਦੇਖ ਮੈਂ ਤੇਰਾ ਹੀ ਇੱਕ ਰੂਪ ਹਾਂ ,
ਦੁੱਖਾਂ ਨਾਲ ਭਰੀ ਸੁੱਖਾਂ ਦੀ ਕੁੱਖ ਚੁੱਕੀ
ਮੈਂ ਇਸ ਕਾਇਨਾਤ ਦਾ ਵਜੂਦ ਹਾਂ।
ਮੈਂ ਇਸ ਕਾਇਨਾਤ ਦਾ ਵਜੂਦ ਹਾਂ।
(Ajj bahut dina baad kuj saanjha karan ja rha . Kuj nawa , kuj apni kalam to hatt ke . Meri ik dost valon kuj chand palan ch likhian kuj dil chhuhan valian lainan . Aas karda haan ke jis trah eh lainan mere dil nu chhuh gayian use trah tuhanu vi pasand aungian . Meri Dost LOVEPREET KAUR nu ehna lainan lai dilon pyar te satkaar..
Kite laadan naal paldi haan ,
te kite jamdian hi fatkaar sehndi haan .
Kite puttan vaang paali jandi haan ,
te kite puttan naal toli jaandi haan ..
Kite sarian reejhan purian hundian ne ,
te kite gudian-patolian nu vi akhan tarsdian ne ..
Kite doli ch izzat naal tori jaandi haan ,
te kite cheezan vaang vechi jaandi haan ..
Kite raani bann ghar-baar saambhdi haan ,
te kite roti lai jholi filaundi haan ..
Kite maa bannan nu tarsdi haan ,
te kite maa bann ke dhee da gla ghuttdi haan ..
Sadian beet gayian ise jaddo-jahed ch
koi samaz nai paya , Mein kise di dhee kise di maa haan ,
Kise dian akhan di loh te kise de vehde di chhaan haan ..
Merian akhan ch dekh mein tera hi ik roop haan ,
Dukhan naal bhari sukhan di kukh chukki ,
Mein is kayinaat da vajjod haan ..
Mein is kayinaat da vajood haan...)

Vadiya
ReplyDeleteVadiya
ReplyDeleteSometimes, i can't even think of anything and here I have written these lines... Feel good to read this here...
ReplyDeletediz one is superb dear... one of my personal fav.
Delete