Skip to main content

PANCHAYAT

ਤਕਰਾਰਾਂ ਦੀ ਪੰਚਾਇਤ ਲਗਾਈ ਬੈਠੇ ਆ ,
                 ਬਟਵਾਰਾ ਸਾਡੀ ਯਾਰੀ ਦਾ ਹੋ ਰਿਹਾ। 
ਇੱਕ-ਦੂਜੇ ਤੇ ਦਲੀਲਾਂ ਦੇ ਵਾਰ ਕੱਸੀ ਜਾ ਰਹੇ ਹਾਂ ,
                 ਤੇ ਜ਼ਿਕਰ ਕਿਸਮਤ ਮਾੜੀ  ਦਾ ਹੋ ਰਿਹਾ। 
ਆਕੜਾਂ ਚ ਸੀਨਾ ਚੋੜਾ ਕਰੀ ਬੈਠੇ ਹਾਂ ,
                ਪਰ ਸਾੜਾ ਤਾਂ ਰੂਹ ਵਿਚਾਰੀ ਦਾ ਹੋ ਰਿਹਾ। 
ਜੋ ਗੱਲਾਂ ਕਦੇ ਹਸੀਨ ਸ਼ਰਾਰਤ ਲਗਦੀਆਂ ਸਨ ,
                 ਹੁਣ ਵੇਲਾ ਓਹਨਾ ਦੀ ਗਵਾਹੀ ਦੀ ਤਿਆਰੀ ਦਾ ਹੋ ਰਿਹਾ। 
ਇੱਕ-ਇੱਕ ਨਿਸ਼ਾਨੀ ਮੋੜ ਦਿੱਤੀ ਇੱਕ ਦੂਜੇ ਦੀ ,
                 ਪਰ ਹਲ ਨਾ ਯਾਦਾਂ ਦੀ ਪਿਟਾਰੀ ਦਾ ਹੋ ਰਿਹਾ।  
ਇੱਕ-ਇੱਕ ਪਲ ਗਿਣਾ ਦਿੱਤਾ ਇੱਕ ਦੂਜੇ ਨੂੰ ,
                 ਪਰ ਹਿਸਾਬ ਨਾ ਉਸ ਰਾਤ ਨਿਆਰੀ ਦਾ ਹੋ ਰਿਹਾ। 
ਅੱਜ ਅਰਸੇ ਬੀਤ ਗਏ ਸਬ ਸਦਰਾਂ ਢੇਹ ਗਈਆਂ ,
                 ਪਰ ਅੰਤ ਨਾ ਮਿੰਨੀ ਦੇ ਜ਼ਜਬਾਤਾਂ ਦੀ ਉਸਾਰੀ ਦਾ ਹੋ ਰਿਹਾ। 
                ਅੰਤ ਨਾ ਮਿੰਨੀ ਦੇ ਜ਼ਜਬਾਤਾਂ ਦੀ ਉਸਾਰੀ ਦਾ ਹੋ ਰਿਹਾ। 

( Takraran di panchayat lagai baithe haan,
                Batwara sadi yaari da ho reha..
Ik-duje te daleelan de vaar kassi ja rhe haan,
                Te zikr kismat maadi da ho reha..
Aakdan ch seena chauda kari baithe haan,
                Par saarha ta rooh vichari da ho reha..
Jo gallan kade haseen shararat lagdian san,
                Hun vela ohna di gawahi di tyari da ho reha..
Ik-ik nishani morh diti ik duje nu,
                Par hal na yaadan di pitari da ho reha..
Ik-ik pal gina dita ik duje nu,
                Par hisaab na us raat niari da ho reha..
Ajj arse beeth gye sab sadran dheh gayian,
                Par ant na Mini de zazbaatan di usari da ho reha.. )

Comments

  1. Aaj hui hai phir shuruat un jazbaato k saath..phir hua hai aghaaz un lafzo k saath ..phir aaya hai mini kehne koi kahaani apni zubaani...

    ReplyDelete

Post a Comment

Thanks for your valuable time and support. (Arun Badgal)

Popular posts from this blog

NA MANZOORI

ਮੈਂ ਸੁਣਿਆ ਲੋਕੀਂ ਮੈਨੂੰ ਕਵੀ ਜਾਂ ਸ਼ਾਇਰ ਕਹਿੰਦੇ ਨੇ  ਕੁਝ ਕਹਿੰਦੇ ਨੇ ਦਿਲ ਦੀਆਂ ਦੱਸਣ ਵਾਲਾ  ਕੁਝ ਕਹਿੰਦੇ ਨੇ ਦਿਲ ਦੀਆਂ ਬੁੱਝਣ ਵਾਲਾ  ਕੁਝ ਕਹਿੰਦੇ ਨੇ ਰਾਜ਼ ਸੱਚ ਖੋਲਣ ਵਾਲਾ  ਤੇ ਕੁਝ ਅਲਫਾਜ਼ਾਂ ਪਿੱਛੇ ਲੁੱਕਿਆ ਕਾਇਰ ਕਹਿੰਦੇ ਨੇ  ਪਰ ਸੱਚ ਦੱਸਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ  ਕਿ ਕੋਈ ਮੇਰੇ ਬਾਰੇ ਕੀ ਕਹਿੰਦਾ ਹੈ ਤੇ ਕੀ ਕੁਝ ਨਹੀਂ ਕਹਿੰਦਾ  ਕਿਉਂਕਿ ਮੈਂ ਆਪਣੇ ਆਪ ਨੂੰ ਕੋਈ ਕਵੀ ਜਾਂ ਸ਼ਾਇਰ ਨਹੀਂ ਮੰਨਦਾ  ਕਿਉਂਕਿ ਮੈਂ ਅੱਜ ਤਕ ਕਦੇ ਇਹ ਤਾਰੇ ਬੋਲਦੇ ਨਹੀਂ ਸੁਣੇ  ਚੰਨ ਨੂੰ ਕਿਸੇ ਵੱਲ ਵੇਖ ਸ਼ਰਮਾਉਂਦੇ ਨਹੀਂ ਦੇਖਿਆ  ਨਾ ਹੀ ਕਿਸੇ ਦੀਆਂ ਜ਼ੁਲਫ਼ਾਂ `ਚੋਂ ਫੁੱਲਾਂ ਵਾਲੀ ਮਹਿਕ ਜਾਣੀ ਏ  ਤੇ ਨਾ ਹੀ ਕਿਸੇ ਦੀਆਂ ਵੰਗਾਂ ਨੂੰ ਗਾਉਂਦੇ ਸੁਣਿਆ  ਨਾ ਹੀ ਕਿਸੇ ਦੀਆਂ ਨੰਗੀਆਂ ਹਿੱਕਾਂ `ਚੋਂ  ਉੱਭਰਦੀਆਂ ਪਹਾੜੀਆਂ ਵਾਲਾ ਨਜ਼ਾਰਾ ਤੱਕਿਆ ਏ  ਨਾ ਹੀ ਤੁਰਦੇ ਲੱਕ ਦੀ ਕਦੇ ਤਰਜ਼ ਫੜੀ ਏ  ਤੇ ਨਾ ਹੀ ਸਾਹਾਂ ਦੀ ਤਾਲ `ਤੇ ਕਦੇ ਹੇਕਾਂ ਲਾਈਆਂ ਨੇ  ਪਰ ਮੈਂ ਖੂਬ ਸੁਣੀ ਏ  ਗੋਹੇ ਦਾ ਲਵਾਂਡਾ ਚੁੱਕ ਕੇ ਉੱਠਦੀ ਬੁੜੀ ਦੇ ਲੱਕ ਦੀ ਕੜਾਕ  ਤੇ ਨਿਓਂ ਕੇ ਝੋਨਾ ਲਾਉਂਦੇ ਬੁੜੇ ਦੀ ਨਿਕਲੀ ਆਹ  ਮੈਂ ਦੇਖੀ ਏ  ਫਾਹਾ ਲੈ ਕੇ ਮਰੇ ਜੱਟ ਦੇ ਬਲਦਾਂ ਦੀ ਅੱਖਾਂ `ਚ ਨਮੋਸ਼ੀ  ਤੇ ਪੱਠੇ ਖਾਂਦੀ ਦੁੱਧ-ਸੁੱਕੀ ਫੰਡਰ ਗਾਂ ਦੇ ਦਿਲ ਦੀ...

अर्ज़ी / ARZI

आज कोई गीत या कोई कविता नहीं, आज सिर्फ एक अर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । आज कोई ख्वाब  , कोई  हसरत  या कोई इल्तिजा नहीं , आज बस इस खुदी की खुद-गर्ज़ी लिख रहा हूँ ,  मन मर्ज़ी से जीने की मन की मर्ज़ी लिख रहा हूँ ।  कि अब तक जो लिख-लिख कर पन्ने काले किये , कितने लफ्ज़ कितने हर्फ़ इस ज़ुबान के हवाले किये , कि कितने किस्से इस दुनिआ के कागज़ों पर जड़ दिए , कितने लावारिस किरदारों को कहानियों के घर दिए , खोलकर देखी जो दिल की किताब तो एहसास हुआ कि अब तक  जो भी लिख रहा हूँ सब फ़र्ज़ी लिख रहा हूँ। लेकिन आज कोई दिल बहलाने वाली झूठी उम्मीद नहीं , आज बस इन साँसों में सहकती हर्ज़ी लिख रहा हूँ , मन मर्ज़ी से जीने की मन की मर्ज़ी लिख रहा हूँ । कि आवारा पंछी हूँ एक , उड़ना चाहता हूँ ऊँचे पहाड़ों में , नरगिस का फूल हूँ एक , खिलना चाहता हूँ सब बहारों में , कि बेबाक आवाज़ हूँ एक, गूँजना चाहता हूँ खुले आसमान पे , आज़ाद अलफ़ाज़ हूँ एक, गुनगुनाना चाहता हूँ हर ज़ुबान पे , खो जाना चाहता हूँ इस हवा में बन के एक गीत , बस...

BHEED

भीड़    इस मुल्क में    अगर कुछ सबसे खतरनाक है तो यह भीड़ यह भीड़ जो ना जाने कब कैसे  और कहाँ से निकल कर आ जाती है और छा जाती है सड़कों पर   और धूल उड़ा कर    खो जाती है उसी धूल में कहीं   लेकिन पीछे छोड़ जाती है   लाल सुरख गहरे निशान   जो ता उम्र उभरते दिखाई देते हैं   इस मुल्क के जिस्म पर लेकिन क्या है यह भीड़   कैसी है यह भीड़    कौन है यह भीड़   इसकी पहचान क्या है   इसका नाम क्या है   इसका जाति दीन धर्म ईमान क्या है   इसका कोई जनम सर्टिफिकेट नहीं हैं क्या   इसका कोई पैन आधार नहीं है क्या   इसकी उँगलियों के निशान नहींं हैं क्या इसका कोई वोटर कार्ड या    कोई प्रमाण पत्र नहीं हैं क्या   भाषण देने वालो में   इतनी चुप्पी क्यों है अब इन सब बातों के उत्तर नहीं हैं क्या उत्तर हैं उत्तर तो हैं लेकिन सुनेगा कौन सुन भी लिया तो सहेगा कौन और सुन‌कर पढ़कर अपनी आवाज़ में कहेगा कौन लेकिन अब लिखना पड़ेगा अब पढ़ना पड़ेगा  कहना सुनना पड़ेगा सहना...