ਹਰ ਸ਼ਾਮ ਦਿਲ ਦੇ ਵੇਹੜੇ ਚ, ਯਾਦਾਂ ਦਾ ਮੰਜਾ ਡਾਵਾਂ।
ਇੱਕਲਾ ਬਹਿ-ਬਹਿ ਰੋਵਾਂ, ਵਾਂਗ ਕਾਲਿਆਂ ਕਾਵਾਂ।
ਹਰ ਰਾਤ ਇੱਕ ਗੀਤ ਹਿਜਰ ਦਾ, ਤਾਰਿਆਂ ਦੀ ਛਾਵੇਂ ਗਾਵਾਂ।
ਤੇ ਨਾ ਕਰਿਓ ਇਹ ਭੁੱਲ ਕੋਈ , ਲੋਕਾਂ ਨੂ ਸਮਝਾਵਾਂ।
ਪਰ ਸੁਣ ਜਿਓਣ ਜੋਗੇ ਮੇਰੇ ਗੀਤ , ਦੇਣ ਵਧਾਈਆਂ ਕਰਕੇ ਉੱਚੀਆਂ ਬਾਹਵਾਂ।
ਦਰਦ ਦੇ ਬਦਲੇ ਵਾਹ-ਵਾਹ , ਇਹ ਮੌਤ ਤੋ ਵੀ ਚੰਦਰੀਆਂ ਸਜ਼ਾਵਾਂ।
ਘੁੱਟੀ ਜ਼ਹਿਰ ਦੇ ਘਿਓ ਵਿਚ ਚੂਰੀ , ਦੱਸ ਮੈਂ ਕਿਦਾਂ ਖਾਵਾਂ।
ਸਾਰੀ ਦੁਨੀਆ ਇਹ ਬੇਰਹਿਮ , ਮੈਂ ਕਿਹਨੂੰ ਗੀਤ ਸੁਣਾਵਾਂ।
ਮੈਂ ਕਿਹਨੂੰ ਗੀਤ ਸੁਣਾਵਾਂ।
( Har shaam dil de vehre ch yaadan da manja daahvan,
Ikalla beh-beh rovan vaang kaalian kaavan,
Har raat ik geet hijar da taarian di chhaven gaavan,
Te na kario eh bhull koi lokan nu samjaavan ,
Par sunn jion joge mere geet den vadhaiyan karke uchian baahvan,
Dard de badle vaah-vaah eh maut to vi chandrian sajaavan,
Ghutti zehar de ghio vich churi dass main kive khaavan,
Sari dunia eh bereham main kehnu geet sunaavan,
Main kehnu geet sunaavan.... )

Tu geet gaata chl, gungunaata chl,
ReplyDeleteIn hawaaon ke sang gungunaata chl,
Kisi ki na sun, kisi ko na suna,
Tu gaata chl, muskuraata chl...
Tere geeto me hai jo raaz tere dard mein chupi wo baat...aa kehde mehsoos karu mai aaj tere dil k wo zajbaat...tere geeton me hai wo baat ha hai wo baat.....
ReplyDelete